Mehfil101
Punjabi Poetry on Teri Mehfil
ਨਾ ਉਡੀਕੀ ਕਿਸੇ ਚੁਰਾਹੇ ਤੇ,ਸਹਿਰ ਨੂੰ ਜਾਦੇ ਰਾਹੇ ਤੇ,
ਮਿਲਨਾ ਨੀ ਤੇਰੀ ਮਿਹਫਲ ਚ,ਮਿਲੂ ਗੁਜਰੇ ਪਲ ਚ
ਮੈ ਮਿਲੂ ਵਗਦੀਆ ਹਵਾਵਾ ਚ,ਤੇਰੇ ਚਲਦੇ ਸਾਹਾ ਚ,
ਮੈ ਮਿਲੂ ਵਗਦੇ ਪਾਣੀ ਦੇ ਵਹਾ ਚ,ਜਾ ਸਿਵਿਆ ਦੀ ਸਵਾਹ ਚ,
ਹਰਫ ਗੁਰੂ ਸਿੱਧੂ
The post Punjabi Poetry on Teri Mehfil appeared first on Punjabi Shayari.
No comments :
Post a Comment